punjabi GK
ਜਨਰਲ ਨਾਲਿਜ
ਸਭ ਤੋਂ ਪਹਿਲਾ ਅਸੀ ਪੰਜਾਬ ਤੇ ਨਜ਼ਰ ਮਾਰਦੇ ਹਾਂ
1. ਭਗਤ ਸਿੰਘ ਦਾ ਸਬੰਧ ਇਹਨਾਂ ਵਿਚੋ ਕਿਸ ਅੰਦੋਲਨ ਨਾਲ ਸੀ ?
Ans. ਨੌਜਵਾਨ ਭਾਰਤ ਸਭਾ
2. ਬਾਂਕੇ ਦਿਆਲ ਦੁਆਰਾ ਰਚਿਤ ਗੀਤ ਪਗੜੀ ਸੰਭਾਲ ਜੱਟਾਂ ਜਿਹੜਾ ਕਿ ਕਦੀ ਹਰ ਘਰ ਵਿਚ ਗੁੂੰਜਦਾ ਸੀ ਕਿਸ ਅਂੰਦੋਲਨ ਦੌਰਾਨ ਰਚਿਆ ਗਿਆ ?
Ans. ਕਿਸਾਨ ਲਹਿਰ
3. ਕੂਕਾ ਲਹਿਰ ਦੇ ਅਾਖਰੀ ਪ੍ਰਸਿੱਧ ਨੇਤਾ ਬਾਬਾ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ?
Ans. ਰੰਗੂਨ
4.ਸਿੱਖ ਗੁਰਦੁਆਰਾ ਐਕਟ ਜਿਸ ਦੁਆਰਾ ਸਾਰੇ ਸਿੱਖ ਗੁਰਦੁਆਰੇ ਸ੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਨਿਯੰਤਰਨ ਵਿਚ ਆ ਗਏ ਕਿਸ ਸਾਲ ਪਾਸ ਕੀਤਾ ਗਿਆ ?
Ans. 1925
5. ਪੰਜਾਬ ਕੇਸਰੀ ਦਾ ਖਤਾਬ ਕਿਸ ਨੂੰ ਦਿੱਤਾ ਗਿਆ ?
Ans. ਲਾਲ ਲਾਜਪਤ ਰਾਏ ਨੂੰ
6. ਜਦੋਂ ਲਾਲਾ ਲਾਜਪਤ ਰਾਏ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋਏ ਤਾਂ ਉਹ ਕਿਸ ਵਿਰੁੱਧ ਵਿਖਾਵਾ ਕਰ ਰਹੇ ਸਨ ?
Ans. ਸਾਈਮਨ ਕਮੀਸ਼ਨ
7. ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਸਮੇਂ ਪੰਜਾਬ ਦੇ ਕਿਸ ਲੈਫ਼ਟਨੰਟ ਗਵਰਨਰ ਨੂੰ ਲੰਡਨ ਵਿਖੇ 1940 ਈ. ਵਿੱਚ ਊਧਮ ਸਿੰਘ ਨੇ ਕਤਲ ਕੀਤਾ ?
Ans. ਮਾਇਕਲ ਓ. ਡਵਾਇਰ
8.ਭਗਤ ਸਿੰਘ ਨੇ ਕਿਸ ਅੰਗਰੇਜ਼ ਦਾ ਕਤਲ ਕੀਤਾ ?
Ans. ਜੇ.ਪੀ. ਸਾਂਡਰਸ
9.ਇਨ੍ਹਾਂ ਵਿੱਚੋ ਕਿਹੜਾ ਗ਼ਦਰ ਪਾਰਟੀ ਦਾ ਉਦੇਸ਼ ਨਹੀਂ ਸੀ ?
Ans. ਸਵਰਾਜ ਦੀ ਮੰਗ ਕਰਨੀ
10.ਗਦਰ ਪਾਰਟੀ ਕਦੋਂ ਹੋਂਦ ਵਿਚ ਆਈ ?
Ans.1913 ਈ.
11. ਗ਼ਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ ?
Ans. ਸੋਹਣ ਸਿੰਘ ਭਕਣਾ
12. ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਦੋਂ ਸ਼ਹੀਦ ਕੀਤਾ ਗਿਆ ?
Ans. 23ਮਾਰਚ 1931
13 ਗ਼ਦਰ ਪਾਰਟੀ ਦਾ ਮੁੱਖ ਦਫ਼ਤਰ ਕਿੱਥੇ ਸੀ ?
Ans. ਸਨਫਰਾਂਸਿਸਕੋ
14.ਰਾਮ ਮੁਹੰਮਦ ਸਿੰਘ ਆਜ਼ਾਦ ਕਿਹੜੇ ਕ੍ਰਾਂਤੀਕਾਰੀ ਦਾ ਨਾਂ ਸੀ ?
Ans.ਸ. ਊਧਮ ਸਿੰਘ

good
ReplyDeletegood
ReplyDelete