ਜਨਰਲ ਨਾਲਿਜ ਪੰਜਾਬੀ Gk
punjabi GK
ਸਭ ਤੋਂ ਪਹਿਲਾ ਅਸੀ ਪੰਜਾਬ ਤੇ ਨਜ਼ਰ ਮਾਰਦੇ ਹਾਂ
1. .ਤਖਤ ਦਮਦਮਾ ਸਾਹਿਬ ਪੰਜਾਬ ਦੇ ਕਿਸ ਜ਼ਿਲ੍ਹੇ ਚ ਹੈ?
Ans. ਬਠਿੰਡਾ
2. ਪੰਜਾਬ ਵਿੱਚ ਕੁਲ ਕਿੰੰਨੇ ਤਖਤ ਹਨ ?
Ans. 3
3.ਬਾਬਾ ਅਟਲ ਰਾਏ ਸਾਹਿਬ ਦੀ ਯਾਦ ਵਿੱਚ 9-ਮੰਜ਼ਲੀ ਇਮਾਰਤ ਦੀ ਸੇਵਾ ਕਿਸ ਨੇ ਕਰਵਾਈ ?
Ans. ਮਹਾਰਾਜਾ ਰਣਜੀਤ ਸਿੰਘ
4. ਸ੍ਰੀ.ਪਾਉਟਾ ਸਾਹਿਬ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰਖੀ ?
Ans.ਗੁਰੂ ਗੋਬਿੰਦ ਸਿੰਘ
5. ਸਾਰਾਗੜ੍ਹੀ ਸਮਾਰਕ ਕਿਸ ਸ਼ਹਿਰ ਚ ਹੈ ?
Ans.ਫਿਰੋਜ਼ਪੁਰ
6. ਸਾਰਾਗੜ੍ਹੀ ਦੇ ਸ਼ਹੀਦਾ ਦੀ ਯਾਦ ਚ ਸਾਰਾਗੜ੍ਹੀ ਦਿਵਸ ਕਦੋਂ ਮਨਾਇਆ ਜਾਂਦਾ ਹੈ ?
Ans. 12 ਸਤੰਬਰ
7.ਫਤਹਿ ਬੁਰਜ ਦੀ ਉਚਾਈ ਕਿੰਨੀ ਹੈ ?
Ans.100ਮੀਟਰ
8.1857 ਦੇ ਗਦਰ ਨਾਲ ਸਬੰਧਤ ਕਾਲਿਆਂ ਵਾਲਾ ਖੂਹ ਕਿਸ ਸਥਾਨ ਤੇ ਹੈ?
Ans. ਅਜਨਾਲਾ
9.ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਮਹਾਰਾਜਾ ਰਣਜੀਤ ਸਿੰਘ ਇੰਪੋਰੀਅਮ ਕਿਸ ਸ਼ਹਿਰ ਚ ਹੈ ?
Ans. ਅੰਮ੍ਰਿਤਸਰ
10.ਸ੍ਰੀ ਦੇਵੀ ਤਾਲਾਬ ਮੰਦਰ ਕਿਸ ਸ਼ਹਿਰ ਚ ਹੈ ?
Ans.ਜਲੰਧਰ
11.ਦੁਰਗਿਆਨਾ ਮੰਦਰ ਅੰਮ੍ਰਿਤਸਰ ਵਿੱਚ ਮੁੂਰਤੀਆ ਦੀ ਸਥਾਪਨਾ ਕਿਸ ਨੇ ਕੀਤੀ ?
Ans. ਮਦਨਮੋਹਨ ਮਾਲਵੀਆ
12. ਗੁਰੂ ਕੀ ਮਸੀਤ ਕੀ ਹੈ ?
Ans. ਮਸੀਤ
13.ਗੁਰੂ ਕੀ ਮਸੀਤ ਕਿਸ ਜਿਲ੍ਹੇ ਚ ਹੈ ?
Ans. ਗੁਰਦਾਸਪੁਰ
14.ਗੋਬਿੰਦਗੜ੍ਹ ਕਿਲ੍ਹਾ ਕਿਸ ਸ਼ਹਿਰ ਚ ਹੈ ?
Ans. ਅੰਮ੍ਰਿਤਸਰ
15. ਹਰਿਮੰਦਰ ਸਾਹਿਬ ਦੀ ਉਸਾਰੀ ਕਿਸ ਸਾਲ ਚ ਸਮਾਪਤ ਹੋਈ ?
Ans. 1601
16.ਮੂਰਸ਼ ਮਸ਼ਜਦ ਦਾ ਨਿਰਮਾਣ ਕਿਸਦੇ ਕਾਰਜਕਾਲ ਦੌਰਾਨ ਹੋਇਆ ?
Ans. ਮਹਾਰਾਜਾ ਜਗਤਜੀਤ ਸਿੰਘ
17.ਸਿੰਧੂ ਘਾਟੀ ਨਾਲ ਸਬੰਧਤ ਸੰਘੋਲ ਅਜਾਇਬ ਘਰ ਕਿਸ ਸ਼ਹਿਰ ਚ ਹੈ ?
Ans. ਲੁਧਿਆਣਾ
18.ਆਮ ਖ਼ਾਸ ਬਾਗ ਪੰਜਾਬ ਦੇ ਕਿਸ ਸ਼ਹਿਰ ਚ ਹੈ ?
Ans. ਸਰਹੰਦ
19. ਬਹਾਦਰਗੜ੍ਹ ਦਾ ਕਿਲ੍ਹਾ ਕਿਸ ਜਿਲ੍ਹੇ ਚ ਹੈ ?
Ans.ਪਟਿਆਲਾ
20. ਸ਼ੀਸ਼ ਮਹੱਲ ਪਟਿਆਲਾ ਦਾ ਨਿਰਮਾਣ ਕਿਸ ਦੇ ਰਾਜਕਾਲ ਵਿਚ ਹੋਇਆ ?
Ans. ਮਹਾਰਾਜਾ ਨਰਿੰਦਰ ਸਿੰਘ
21.ਪੀਰ ਹਾਜੀ ਰਤਨ ਦਾ ਮਕਬਰਾ ਕਿੱਥੇ ਸਥਿਤ ਹੈ ?
Ans. ਬਠਿੰਡਾ
22.ਰੋਜ਼ਾ ਸ਼ਰੀਫ ਸਰਹੰਦ ਦਾ ਮਕਬਰਾ ਕਿਸ ਦੀ ਯਾਦ ਚ ਬਣਾਇਆ ਗਿਆ ਹੈ ?
Ans. ਅਹਿਮਦ ਫਰੂਖੀ
23. ਕਾਲੀਦੇਵੀ ਮੰਦਰ ਪਟਿਆਲਾ ਦਾ ਨਿਰਮਾਣ ਕਿਸ ਨੇ ਕੀਤਾ ?
Ans.ਮਹਾਰਾਜਾ ਭੂਪਿੰਦਰ ਸਿੰਘ
24.ਵਿਰਾਸਤ - ਏ - ਖਾਲਸਾ ਕਿਥੇ ਬਣਾਇਆ ਗਿਆ ਹੈ ?
Ans. ਅਾਨੰਦਪੁਰ ਸਾਹਿਬ

Comments
Post a Comment