ਜਨਰਲ ਨਾਲਿਜ ਪੰਜਾਬੀ Gk
punjabi GK
ਸਭ ਤੋਂ ਪਹਿਲਾ ਅਸੀ ਪੰਜਾਬ ਤੇ ਨਜ਼ਰ ਮਾਰਦੇ ਹਾਂ
1. ਮੰਦਰਾਂ ਵਿੱਚ ਗਾਈ ਜਾਣ ਵਾਲੀ ਆਰਤੀ "ਓਮ ਜੈ ਜਗਦੀਸ਼ ਹਰੇ" ਕਿਸ ਨੇ ਲਿਖੀ ?
Ans. ਸਰਧਾ ਰਾਮ ਫਿਲੌਰੀ
2. ਇਹਨਾਂ ਵਿੱਚੋ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ?
Ans. ਨਾਨਕ ਸਿੰਘ
3. ਪੰਜਾਬੀ ਨਾਟਕ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ?
Ans.ਆਈ .ਸੀ .ਨੰਦਾ
4. ਰਸੀਦੀ ਟਿਕਟ ਇਹਨਾਂ ਵਿੱਚੋ ਕਿਸ ਦੀ ਸਵੈ- ਜੀਵਨੀ ਹੈ
Ans.ਅੰਮ੍ਰਿਤਾ ਪ੍ਰਤਿਮ
5. ਵਰ ਘਰ ਨਾਟਕ ਦਾ ਲੇਖਕ ਕੌਣ ਹੈ ?
Ans.ਆਈ.ਸੀ .ਨੰਦਾ
6. ਚਿੱਟਾ ਲਹੂ ਕਿਸ ਦੀ ਰਚਨਾ ਹੈ ?
Ans.ਨਾਨਕ ਸਿੰਘ
7. ਪ੍ਰਸਿੱਧ ਮਹਾਂਕਾਵਿ ਲੂਣਾ ਕਿਸ ਦੀ ਰਚਨਾ ਹੈ
Ans. ਸ਼ਿਵ ਕੁਮਾਰ ਬਟਾਲਵੀ
8. ਸੱਚ ਨੂੰ ਫ਼ਾਸੀ ਕਿਸ ਦੀ ਰਚਨਾ ਹੈ?
Ans.ਜਸਵੰਤ ਸਿੰਘ ਕੰਵਲ
9. ਸੁਨੇਹੜੇ ਕਾਵਿ - ਸੰਗ੍ਰਹਿ ਦੀ ਲੇਖਕਾ ਹੈ ?
Ans.ਅੰਮ੍ਰਿਤਾ ਪ੍ਰੀਤਮ
10. ਮੜ੍ਹੀ ਦਾ ਦੀਵਾ ਨਾਵਲ ਦਾ ਲੇਖਕ ਕੌਣ ਹੈ ?
Ans.ਗੁਰਦਿਆਲ ਸਿੰਘ
11. ਇੱਕ ਮਿਆਨ ਦੋ ਤਲਵਾਰਾਂ ਨਾਵਲ ਦਾ ਲੇਖਕ ਕੌਣ ਹੈ ?
Ans.ਨਾਨਕ ਸਿੰਘ
12. ਪੁੂਰਨਮਾਸ਼ੀ ਨਾਵਲ ਦਾ ਲੇਖਕ ਕੌਣ ਹੈ ?
Ans. ਜਸਵੰਤ ਸਿੰਘ ਕੰਵਲ
13. ਤੂਤਾਂ ਵਾਲਾ ਖੂਹ ਨਾਵਲ ਦਾ ਲੇਖਕ ਹੈ?
Ans. ਸੋਹਣ ਸਿੰਘ ਸੀਤਲ
14. ਇਨ੍ਹਾਂ ਵਿੱਚੋ ਕਿਹੜੀ ਬਲਵੰਤ ਗਾਰਗੀ ਦੀ ਸਵੈ- ਜੀਵਨੀ ਹੈ ?
Ans.ਨੰਗੀ ਧੁੱਪ
15. ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ?
Ans.ਭਾਈ ਵੀਰ ਸਿੰਘ
16. ਗੁਰੂ ਨਾਨਕ ਦੇਵ ਦੇ ਜੀਵਨ ਤੇ ਆਧਰਿਤ ਨਾਨਕਾਇਣ ਮਹਾਂਕਾਵਿ ਕਿਸ ਦੀ ਰਚਨਾ ਹੈ ?
Ans.ਪ੍ਰੋ.ਮੋਹਨ ਸਿੰਘ
17. ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸਭ ਤੋੰ ਵੱਡੀ ਦੇਣ ਹੈ ?
Ans.ਨਿਬੰਧਕਾਰੀ
18. ਛੋਟੀਆ ਕਵਿਤਾਵਾਂ ਦਾ ਵੱਡਾ ਕਵੀ ?
Ans, ਭਾਈ ਵੀਰ ਸਿੰਘ
19. ਸਾਵੇ -ਪੱਤਰ ਕਾਵਿ ਸੰਗ੍ਰਹਿ ਕਿਸ ਦੀ ਰਚਨਾ ਹੈ?
Ans. ਪ੍ਰੋ. ਮੋਹਨ ਸਿੰਘ
20. ਆਈ.ਸੀ. ਨੰਦਾ ਪੰਜਾਬੀ ਦਾ ਇੱਕ ਪ੍ਰਸਿੱਧ?
Ans.ਨਾਟਕਕਾਰ ਹੈ
21. ਹੀਰ ਰਾਝਾਂ ਕਹਾਣੀ ਦੇ ਨਾਇਕ ਰਾਝੇ ਦਾ ਅਸਲ ਨਾਂਅ ਸੀ.?
Ans.ਧੀਦੋ
22. ਪੰਜਾਬ ਦੇ ਸਹਿਤਕਾਰਾਂ ਵਿੱਚੋ ਸਭ ਤੋਂ ਪਹਿਲਾਂ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਲੇਖਿਕ ਹੈ ?
Ans.ਅੰਮ੍ਰਿਤਾ ਪ੍ਰੀਤਮ
23. ਇਹਨਾਂ ਵਿੱਚੋ ਕਿਸ ਪੁਸਤਕ ਲਈ ਅੰਮ੍ਰਿਤਾ ਪ੍ਰੀਤਮ ਨੂੰ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ?
Ans. ਸੁਨੇਹੜੇ
24. ਇਹਨਾਂ ਵਿੱਚ ਪ੍ਰੀਤਲੜੀ ਨਾ ਦਾ ਰਿਸਾਲਾ ਕਿਸ ਨੇ ਸੁਰੂ ਕੀਤਾ?
Ans. ਗੁਰਬਖਸ਼ ਸਿੰਘ
25. ਇਹਨਾਂ ਵਿੱਚੋ ਕਿਹੜਾ ਸਾਹਿਤਕਾਰ ਕਵੀ ਨਹੀਂ ਹੈ ?
Ans.ਗੁਲਜ਼ਾਰ ਸਿੰਘ ਸੰਧੂ
good
ReplyDelete