punjabi GK
ਪੰਜਾਬੀ ਜਨਰਲ ਨਾਲਿਜ
ਸਭ ਤੋਂ ਪਹਿਲਾ ਅਸੀ ਪੰਜਾਬ ਤੇ ਨਜ਼ਰ ਮਾਰਦੇ ਹਾਂ
1.ਇਹਨਾਂ ਵਿੱਚੋ ਕਿਹੜੇ ਗੁਰੂ ਸਾਹਿਬ ਸਿਖ ਧਰਮ ਦੇ ਬਾਨੀ ਸਨ ?
Ans. ਗੁਰੂ ਨਾਨਕ ਦੇਵ
2.ਖਾਲਸੇ ਦੀ ਸਿਰਜਣਾ ਕਿਸ ਨੇ ਕੀਤੀ ?
Ans. ਗੁਰੂ ਗੋਬਿੰਦ ਸਿੰਘ ਜੀ
3. ਗੁਰੂ ਨਾਨਕ ਦੇ ਉੱਤਰਧਿਕਾਰੀ ਕੌਣ ਸਨ ?
Ans.ਗੁਰੂ ਅੰਗਦ ਦੇਵ ਜੀ
4.ਸਿੱਖਾ ਦੇ ਛੇ ਗੁਰੂ ਕੌਣ ਸਨ ?
Ans.ਗੁਰੂ ਹਰਿਗੋਬਿੰਦ ਜੀ
5.ਗੁਰੂ ਨਾਨਕ ਦੇਵ ਜੀ ਇਹਨਾਂ ਮੁਗਲ ਸਮਰਾਟਾਂ ਵਿਚ ਕਿਸ ਮੁਗਲ ਸਮਰਾਟ ਦੇ ਸਮਕਾਲੀ ਸਨ ?
Ans. ਬਾਬਰ
6.ਗੁਰੂ ਅਰਜਨ ਦੇਵ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ ?
Ans. ਜਹਾਗੀਰ
7.ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
Ans. ਪਟਨਾ
8. ਗੁਰੂ ਹਰਿਗੋਬਿੰਦ ਜੀ ਦੇ ਉਤਰਾਧਿਕਾਰੀ ਕੌਣ ਸਨ ?
Ans. ਗੁਰੂ ਹਰਿਰਾਇ
9. ਕਿਹੜੇ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦਾ ਅਾਖਰੀ ਸਮਾਂ ਕਰਤਾਰਪੁਰ ਵਿੱਚ ਬਿਤਾਇਆ ?
Ans.ਗੁਰੂ ਨਾਨਕ ਦੇਵ ਜੀ
10. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਿੱਥੇ ਹੋਈ ?
Ans. ਲਾਹੌਰ
Comments
Post a Comment