punjabi GK
punjabi GK
ਪੰਜਾਬ ਤੋਂ ਕਿੰਨੇ ਮੈਂਬਰ ਲੋਕ ਸਭਾ ਲਈ ਚੁਣੇ ਜਾਂਦੇ ਹਨ
ਜਰਨਲ ਨਾਲਿਜ
1.ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ
aNSa
aAns. ਗਰੁਮੁਖੀ
22. ਪੰਜਾਬੀ ਭਾਸ਼ੀ ਦੀ ਕੇਂਦਰੀ ਜਾਂ ਟਕਸਾਲੀ
Ans. ਮਾਝੀ
3.ਇਨ੍ਹਾਂ ਵਿਚੋ ਕਿਹੜੀ ਉਪਬੋਲੀ ਪੰਜਾਬ ਵਿਚ ਨਹੀਂ ਬੋਲੀ ਜਾਂਦੀ ਹੈ
Ans. ਪੋਠੋਹਾਰੀ
4. ਇਹਨਾਂ ਵਿਚ ਕਿਸ ਜ਼ਿਲ੍ਹੇ ਵਿਚ ਪੰਜਾਬੀ ਦੀ ਉਪ -ਬੋਲੀ ਮਾਝੀ ਬੋਲੀ ਜਾਂਦੀ ਹੈ
Ans. ਗੁਰਦਾਸਪੁਰ
5. ਪੈਰੀ ਬਿੰਦੀ ਵਾਲੇ ਅਖਰ ਮਿਲਾ ਕੇ ਗੁਰਮੁਖੀ ਵਰਣਮਾਲਾ ਵਿਚ ਇਸ ਵੇਲੇ ਕੁਲ਼ ਅੱਖਰ ਹਨ.
Ans. ਇਕਤਾਲੀ
6. ਗੁਰੂ ਨਾਨਕ ਦੇਵ ਨੇ ਬਾਰਾਮਾਹ ਦੀ ਰਚਨਾ ਕੀਤੀ ਹੈ.
Ans. ਰਾਗ ਤੁਖਾਰੀ ਵਿਚ
7. ਪੁੂਰਨ ਭਗਤ ਦਾ ਪ੍ਰਸਿੱਧ ਕਿੱਸਾ ਕਿਸ ਦੀ ਰਚਨਾ ਹੈ.
Ans. ਕਾਦਰ ਯਾਰ
8. ਪੰਜਾਬੀ ਸਾਹਿਤ ਵਿਚ ਵਾਰਾਂ ਵਿਚੋ ਕਿਸ ਵਾਰ ਨੂੰ ਉਤਮ ਸਥਾਨ ਪ੍ਰਾਪਤ ਹੈ.
Ans. ਚੰਡੀ ਦੀ ਵਾਰ
9. ਹੁਣ ਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾ ਦੀ ਕੁੱਲ ਸੰਖਿਆ ਕਿੰਨੀ ਹੈ.
Ans. ਚਾਰ
10. ਪੰਜਾਬੀ ਭਾਸ਼ਾ ਦਾ ਭਾਰਤੀ ਸੰਵਿਧਾਨ ਦੀ ਕਿਸ ਮਾਨਸੂਚੀ ਵਿਚ ਵਰਨਣ ਹੈ .
Ans. ਅਠਵੀਂ ਮਾਨਸੂਚੀ
11.ਇਹਨਾਂ ਵਿਚੋ ਕਿਸ ਨੂੰ ਪੰਜਾਬੀ ਕਾਵਿ ਦਾ ਪਿਤਾਮਾ ਮੰਣਿਆ ਜਾਂਦਾ ਹੈ.
Ans. ਬਾਬਾ ਫਰੀਦ
12. ਵਰਣਮਾਲਾ ਦੇ ਆਧਾਰ ਤੇ ਕਿਹੜਾ ਕਾਵਿ ਰੂਪ ਰਚਿਆ ਜਾਂਦਾ ਹੈ .
Ans. ਸਹਿਰਫ਼ੀ
13. ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ ਪੰਕਤੀਆਂ ਕਿਸ ਗੁਰੂ ਸਾਹਿਬ ਦੀਆਂ ਹਨ.
Ans. ਗੁਰੂ ਨਾਨਕ ਦੇਵ ਜੀ
14. ਪੰਜਾਬੀ ਵਿਚ ਕਿਹੜੀਆਂ ਧੁਨੀਆਂ ਲੋਪ ਹੋ ਗਈਆ ਹਨ.
Ans. ਞ, ਙ
15.ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ ਕਿਸ ਦੀ ਰਚਨਾ ਹੈ .
Ans. ਸ਼ਾਹ ਮੁੰਹਮਦ
16.ਪੰਜਾਬੀ ਸਾਹਿਤ ਵਿਚ ਵਾਰਾਂ ਵਿਚੋ ਕਿਸ ਵਾਰ ਨੂੰ ਉਤਮ ਸਥਾਨ ਪ੍ਰਾਪਤ ਹੈ.
Ans. ਚੰਡੀ ਦੀ ਵਾਰ
17. ਹੁਣ ਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾ ਦੀ ਕੁਲ ਸੰਖਿਆ ਕਿੰਨੀ ਹੈ.
Ans. ਚਾਰ
18.ਪੰਜਾਬੀ ਭਾਸ਼ਾ ਦਾ ਭਾਰਤੀ ਸੰਵਿਧਾਨ ਦੀ ਕਿਸ ਮਾਨਸੂਚੀ ਵਿਚ ਵਰਣਨ ਹੈ .
Ans. ਅਠਵੀ ਮਾਨਸੂਚੀ
19. ਕਿਹੜਾ ਕਿੱਸਾਕਾਰ ਨੇਤਰਹੀਨ ਸੀ .
Ans. ਪੀਲੂ
20. ਪੰਜਾਬੀ ਵਿੱਚ ਸਭ ਤੋਂ ਪਹਿਲਾਂ ਹੀਰਰ ਰਾਝੇ ਦਾ ਕਿੱਸਾ ਕਿਸ ਨੇ ਲਿਖਿਆ .
Ans. ਦਮੋਦਰ
21. ਗੁਰੂ ਨਾਨਕ ਦੇਵ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ.
Ans. 19.
22. ਗੁਰੂ ਅਰਜਨ ਦੇਵ ਜੀ ਨੇ ਬਾਰਾ ਮਾਹ ਦੀ ਰਚਨਾ ਕਿਸ ਰਾਗ ਵਿਚ ਕੀਤੀ.
Ans. ਮਾਝ
23. ਬਾਬਾ ਫ਼ਰੀਦ ਸ਼ਕਰਗੰਜ ਦਾ ਸਬੰਧ ਕਿਸ ਸੂਫ਼ੀ ਸੰਪ੍ਰਦਾਇ ਨਾਲ ਸੀ .
Ans. ਸੁਹਰਾਵਰਦੀ.
hfghyjbh11
Comments
Post a Comment