punjabi GK

punjabi GK



ਜਰਨਲ ਨਾਲਿਜ  

1. ਪੰੰਜਾਬ  ਜੇ ਕਿਸੇ  ਪੰਚਾਇਤ ਨੂੰ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਭੰਗ ਕਰ ਦਿੱਤਾ ਜਾਵੇ ਤਾਂ ਉਸ ਲਈ ਨਵੀਆਂ ਚੋਣਾੰਂ ਉਸ ਨੂੰ ਭੰਗ ਕਰਨ ਦੀ  ਤਰੀਖ ਤੋਂ ਕਿੰਨੇ ਚਿਰ ਵਿਚ ਕਰਵਾਉਣੀਆ ਜ਼ਰੂਰੀ ਹਨ

Ans.  ਛੇ ਮਹੀਨੇ ਦੇ ਅੰਦਰ

2. ਪੰਜਾਬ ਵਿਚ ਪੰਚਾਇਤੀ ਰਾਜ ਪ੍ਰਣਾਲੀ ਦੀਆਂ ਹਰ  ਪੱਧਰ ਤੇ ਕਿੰਨੀਆਂ ਸੀਟਾਂ  ਇਸਤਰੀਆ ਂਂ  ਲਈ ਰਾਖਵੀਆ ਰਖੀਆ ਗਈਆ ਹਨ

Ans. 1/3 ਭਾਗ

3.ਸਾਕਾ ਨੀਲਾ ਤਾਰਾ ਸਮਾ ਭਾਰਤ ਦਾ ਰਾਸ਼ਟਰਪਤੀ ਕੌਣ ਸੀ

Ans. ਗਿਆਨੀ ਜੈਲ ਸਿੰਘ

4.  ਪੰਜਾਬ ਦਾ ਰਾਜਕੀ ਬ੍ਰਿਖ ਕਿਹੜਾ ਹੈ

Ans. ਟਾਹਲੀ

5. ਪੰਜਾਬ ਵਿਚ ਆਖਰੀ ਵਾਰ ਰਾਸ਼ਟਰਪਤੀ ਸ਼ਾਸ਼ਨ ਕਦੋਂ ਲਗਾਇਆ ਗਿਆ ਸੀ

Ans.  11ਜੂਨ 1987 ਤੋਂ 25 ਫਰਵਰੀ 1992

6.ਗਿਆਨੀ ਜੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਬਨਣ ਤੋਂ ਪਹਿਲਾਂ ਕੇਂਦਰੀ ਮੰਤਰੀ ਮੰਡਲ ਵਿਚ ਕਿਸ ਵਿਭਾਗ ਦੇ ਮੰਤਰੀ ਸਨ

Ans. ਗ੍ਰਹਿ ਵਿਭਾਗ


7. ਪੰਜਾਬ ਵਿਚ ਕਿੰਨੀ ਵਾਰ ਰਾਸ਼ਟਰਪਤੀ ਰਾਜ ਲਗ ਚੁਕਾ ਹੈ

Ans. 5 ਵਾਰ

8. ਪੰਜਾਬ ਦੇ ਕਿੰਨੇ ਸ਼ਹਿਰਾਂ ਵਿਚ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਹੈ

Ans. 10

9.ਪੰਜਾਬ ਵਿਚ ਵਧ ਤੋਂ ਵਧ ਕਿੰਨੇ ਮੰਤਰੀ ਹੋ ਸਕਦੇ ਹਨ

Ans. 18

10. ਪੰਜਾਬ ਲੋਕ ਸੇਵਾ ਕਮਿਸ਼ਨ ਦਾ ਮੁਖ ਦਫ਼ਤਰ ਕਿੱਥੇ ਹੈ

Ans.  ਪਟਿਆਲਾ

11.ਰਾਜ ਪ੍ਰਬੰੰਧ ਚਲਾਉਣ ਲਈ ਪੰਜਾਬ ਵਿਚ ਡਵਿਜ਼ਨਾ /ਮੰਡਲਾੰ ਦੀ ਗਿਣਤੀ ਹੈ

Ans.  5

12. ਸ੍ਰੋਮਣੀ ਅਕਾਲੀ ਦਲ ਦਾ ਪਹਿਲਾ ਮੁਖ ਮੰਤਰੀ ਕੌਣ ਸੀ

Ans. ਜਸਟਿਸ ਗੁਰਨਾਮ


13.ਪੰਜਾਬ ਦਾ ਰਾਜਕੀ ਜਾਨਵਰ ਕਿਹੜਾ ਹੈ

Ans. ਕਾਲਾ ਹਿਰਨ

14. ਪਹਿਲੀ ਸਿੰਘ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ

Ans. 1873ਈ.










Comments

Popular posts from this blog

Punjabi General Knowledge

punjab GK

punjabi GK