punjabi GK
punjabi GK
ਜਰਨਲ ਨਾਲਿਜ
11
1. ਪੰਜਾਬ ਤੋਂ ਕਿੰਨੇ ਮੈਂਬਰ ਲੋਕ ਸਭਾ ਲਈ ਚੁਣੇ ਜਾਂਦੇ ਹਨ
Ans. 13
2. ਪੰਜਾਬ ਵਿਚ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ
Ans. 117
3. ਪੰਜਾਬ ਵਿੱਚ ਕੁੱਲ ਕਿੰਨੀਆਂ ਜ਼ਿਲ੍ਹਾ ਪਰੀਸ਼ਦਾਂ ਹਨ
Ans. 22
4. ਪੰਜਾਬ ਵਿਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ
Ans. 7
5. ਪੰਜਾਬ ਵਿਧਾਨ ਸਭਾ ਵਿਚ ਪਛੜੀਆਂ ਸ਼੍ਰੇਣੀਆਂ ਲਈ ਕਿੰਨੀਆ ਸਿਟਾਂ ਰਾਖਵੀਆ ਹਨ
Ans. 34
6.ਪੰਜਾਬ ਵਿਚ ਲੋਕ ਸਭਾ ਲਈ ਕਿੰਨੀਆਂ ਸੀਟਾਂ ਰਾਖਵੀਆਂ ਹਨ
Ans. 4
7. ਪੰਜਾਬ ਵਿਧਾਨ ਪ੍ਰੀਸ਼ਦ ਦਾ ਉਪਰਲਾ ਸਦਨ ਕਦੋਂ ਸਮਾਪਤ ਕਰ ਦਿੱਤਾ ਗਿਆ
Ans. ਜਨਵਰੀ 1,1970
8. ਪੰਜਾਬ ਵਿਚ ਪਹਿਲੀ ਵਾਰ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ
Ans. 1951 ਈ. ਵਿਚ
9. ਚੰਡੀਗੜ੍ਹ ਨੂੰ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ ਦਾ ਦਰਜਾ ਕਦੋਂ ਦਿੱਤਾ ਗਿਆ
Ans. 1966ਈ.
10.ਪੰਜਾਬ ਵਿਚ ਸੇਵਾ ਦੇ ਅਧਿਕਾਰ ਅਧੀਨ ਕਿੰਨੀਆਂ ਸੇਵਾਵਾਂ ਨੂੰ ਰੱਖਿਆ ਗਿਆ ਹੈ
Ans. 67
11.ਸੂਚਨਾ ਦਾ ਅਧਿਕਾਰ ਪੰਜਾਬ ਵਿਚ ਕਦੋਂ ਲਾਗੂ ਕੀਤਾ ਗਿਆ
Ans. 2005 ਈ.
12.ਆਜ਼ਾਦੀ ਤੋਂ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ
Ans. ਗੋਪੀ ਚੰਦ ਭਾਰਗਵਾ
13.ਪਹਿਲੀ ਨਵੰਬਰ 1966 ਵਿਚ ਬਣੇ ਨਵੇਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ
Ans. ਗਿਆਨੀ ਗੁਰਮੁੱਖ ਸਿੰਘ
14. ਆਜ਼ਾਦੀ ਤੋਂ ਬਾਅਦ ਪੰਜਾਬ ਦਾ ਪਹਿਲਾ ਗਵਰਨਰ ਕੋੌਣ ਸੀ
Ans. ਚੰਦੂ ਲਾਲ ਤ੍ਰਿਵੇਦੀ
15. 1966 ਵਿਚ ਬਣੇ ਨਵੇਂ ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ
Ans. ਧਰਮਵੀਰ
16.ਪੰਜਾਬ ਦੇ ਕਿਸ ਮੁੱਖ ਮੰਤਰੀ ਦੀ ਮੌਤ ਇਕ ਹਵਾਈ ਦੁਰਘਟਨਾ ਵਿਚ ਹੋਈ
Ans. ਜਸਟਿਸ ਗੁਰਨਾਮ ਸਿੰਘ
17. ਪੰਜਾਬ ਪੰਚਾਇਤ ਐਕਟ ਕਿਸ ਤਾਰੀਖ ਤੋਂ ਲਾਗੂ ਹੋਇਆ
Ans.21 ਅਪ੍ਰੈਲ 1994
18. ਪੰਜਾਬ ਦਾ ਰਾਜ ਪੰਛੀ ਕਿਹੜਾ ਹੈ
Ans. ਬਾਜ
19. ਸਭ ਤੋਂ ਪਹਿਲਾ ਭਾਰਤ ਦੇ ਕਿਹੜਾ ਰਾਜ ਵਿਚ ਰਾਸ਼ਟਰਪਤੀ ਲਾਗੂ ਕੀਤਾ ਗਿਆ
Ans. ਪੰਜਾਬ
Comments
Post a Comment