punjabi GK

                                                ਪੰਜਾਬੀ ਜਨਰਲ ਨਾਲਿਜ



punjabi GK




 ਸਭ ਤੋਂ ਪਹਿਲਾ ਅਸੀ ਪੰਜਾਬ  ਤੇ ਨਜ਼ਰ ਮਾਰਦੇ ਹਾਂ

1.   ਇਨ੍ਹਾਂ ਵਿੱਚੋ ਕਿਸ ਨੂੰ ਪੰਜਾਬੀ ਅਤੇ ਪੰਜਾਬੀਅਤ ਦਾ ਛੇਵਾਂ ਦਰਿਆ ਮੰਨਿਆ ਗਿਆ ਹੈ ?

Ans. ਸੰਤ  ਸਿੰਘ ਸੇਖੋਂ

2. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਕਿੱਥੇ ਸਥਿਤ ਹੈ ?

Ans. ਫ਼ਤਹਿਗੜ੍ਹ ਸਾਹਿਬ

3. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁੱਖ ਕੈਂਪਸ ਕਿੱਥੇ ਹੈ ?

Ans. ਲੁਧਿਆਣਾ

4. ਪੰਜਾਬ ਸਰਕਾਰ ਵੱਲੋ ਆਯੁਰਵੈਦਿਕ ਅਤੇ ਹੋਮਿਓਪੈਥੀ ਲਈ ਡਾਕਟਰੀ ਕੋਰਸ ਕਰਾਉਣ ਲਈ ਗੁਰੂ ਰਵਿਦਾਸ ਆਯੂਰਵੇਦਾ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ਹੈ ?

Ans.ਹੁਸ਼ਿਆਰਪੁਰ

5.ਲੁਧਿਆਣੇ ਵਿਚ ਸਥਾਪਿਤ ਕੀਤੀ ਗਈ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਕਿਸ ਗੁਰੂ ਸਾਹਿਬ ਨੂੰ ਸਮਰਪਿਤ ਹੈ  ?

Ans. ਗੁਰੂ ਅੰਗਦ ਦੇਵ ਜੀ

6. ਪੰਜਾਬ ਵਿਚ ਕੇਂਦਰੀ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ?

Ans. ਬਠਿੰਡਾ

7.ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਰਾਸ਼ਟਰ ਪੱਧਰ ਦਾ ਸਟੇਡੀਅਮ ਕਿਸ ਸ਼ਹਿਰ ਵਿਚ ਹੈ ?

Ans.  ਮੋਹਾਲੀ

8. ਗੁਰੂ ਨਾਨਕ ਦੇਵ ਯੁਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਕੀਤੀ ਗਈ ?

Ans. 1969

9. ਪੰਜਾਬੀ ਯੂਨੀਵਰਸਿਟੀ ਦਾ ਮੁੱਖ ਕੈਪਸ ਕਿਥੇ ਸਥਿਤ ਹੈ /

Ans. ਪਟਿਆਲਾ

10.ਰਾਜੀਵ ਗਾਂਧੀ  ਨੈਸ਼ਨਲ ਯੂਨੀਵਰਸਿਟੀ ਆਫ ਲਾਅ ਕਿਥੇ ਸਥਾਪਿਤ ਕੀਤੀ ਗਈ ਹੈ /

Ans.  ਪਟਿਆਲਾ

11.ਬਾਬਾ ਫ਼ਰੀਦ  ਯੂਨੀਵਰਸਿਟੀ ਆਫ ਹੈਲਥ ਸਾਇੰਸ ਕਿੱਥੇ ਸਥਿਤ ਹੈ ?

Ans. ਫ਼ਰੀਦਕੋਟ

12. ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਿਥੇ ਸਥਿਤ ਹੈ ?

Ans. ਜਲੰਧਰ

13.ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਸਥਾਪਨਾ ਕਿਸ ਸਾਲ ਕੀਤੀ ਗਈ ?

Ans. 1997.

14. ਪੰਜਾਬ ਵਿਚ  ਪਹਿਲੀ ਆਈ.ਆਈ. ਟੀ  ਕਿਥੇ ਸਥਾਪਿਤ ਕੀਤੀ ਗਈ ?

Ans. ਰੂਪਨਗਰ

15. ਪੰਜਾਬ ਵਿੱਚ ਇੰਡੀਅਨ ਇਨਸਟੀਚਿਉਟ ਆਫ ਮੈਨੇਜਮੈਂਟ ਕਿਥੇ ਸਥਾਪਿਤ ਕੀਤਾ ਗਿਆ ਹੈ?

Ans. ਅੰਮ੍ਰਿਤਸਰ

16. ਪੰਜਾਬ ਦੇ ਕਿਸ ਸ਼ਹਿਰ ਵਿੱਚ ਸੈਨਿਕ ਸਕੂਲ ਹੈ ?

Ans. ਫ਼ਤਹਿਗੜ੍ਹ ਸਾਹਿਬ

17. ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕਾਦਮੀ ਕਿੱਥੇ ਸਥਿਤ ਹੈ ?

Ans. ਫ਼ਿਲੌਰ

18. ਪੰਜਾਬ ਚ  ਦੂਜੀ ਟੈਕਨੀਕਲ ਯੂਨੀਵਰਸਿਟੀ ਕਿੱਥੇ ਸਥਾਪਿਤ ਕੀਤੀ ਗਈ ਹੈ ?

Ans.ਬਠਿੰਡਾ

19.ਪੁਲ ਕੰਜਰੀ ਜਾਂ ਪੁਲ ਮੋਰਾਂ ਦਾ ਨਿਰਮਾਣ ਕਿਸ ਨੇ ਕਰਵਾਇਆ  ?

Ans.  ਮਹਾਰਾਜਾ ਰਣਜੀਤ ਸਿੰਘ

20. mini olympics  ਵਜੋਂ ਜਾਣਿਆਂ ਜਾਂਦੀਆਂ ਪੇਂਡੂ ਖੇਡਾਂ ਕਿੱਥੇ ਹੁੰਦੀਆ ਹਨ ?

Ans.  ਕਿਲ੍ਹਾ ਰਾਏਪੁਰ
21. ਇਹਨਾਂ ਵਿਚੋ ਕਿਸ ਨੂੰ ਉਡਣਾ ਸਿੱਖ  The flying sikh  ਨਾਲ ਜਾਣਿਆ ਜਾਂਦਾ ਹੈ ?

Ans.  ਮਿਲਖਾ ਸਿੰਘ

22. ਫੌਜਾ ਸਿੰਘ ਕਿਸ ਲਈ ਪ੍ਰਸਿੱਧ ਹੈ ?

Ans.  ਬਹੁਤ ਲੰਬੀ ਦੌੜ

23. ਹੇਠ ਲਿਖਿਆਂ ਵਿੱਚੋ ਕਿਸ ਪੰਜਾਬੀ ਨੇ ਉਲੰਪਿਕ ਖੇ਼ਡਾਂ  ਪਹਿਲਾਂ ਸੋਨ ਤਗ਼ਮਾ ਪ੍ਰਾਪਤ ਕੀਤਾ ?

Ans. ਅਭਿਨਲ ਬਿੰਦਰਾ

24. ਹੇਠ ਲਿਖੇ ਪੰਜਾਬ ਦੇ ਕ੍ਰਿਕਟਰਾਂ ਵਿਚੋਂ ਕਿਹੜਾ  ਅਜਿਹਾ ਭਾਰਤੀ ਸੀ ਜਿਸ ਨੇ ਟੈਸਟ ਮੈਚਾਂ  ਪਹਿਲਾ ਸ਼ਤਕ ਪ੍ਰਾਪਤ ਕੀਤਾ ?

Ans. ਲਾਲਾ ਅਮਰਨਾਥ

25. ਏਸ਼ਾਆਈ ਖੇਡਾਂ ਚ ਸਭ ਤੋਂ ਪਹਿਲਾ ਸੋਨ ਤਗ਼ਮਾ ਪ੍ਰਾਪਤ ਕਰਨ ਵਾਲੀ ਕੌਣ ਹੈ ?

Ans. ਕਮਲਜੀਤ ਸੰਧੂ

26 ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਿਹੜੇ ਸਾਲ ਕੀਤੀ ਗਈ ?

Ans. 1992

27. ਪੰਜਾਬ ਪੁਲਿਸ ਭਰਤੀ ਸਿਖਲਾਈ ਕੇਂਦਰ ਕਿੱਥੇ ਸਥਿਤ ਹੈ ?

Ans. ਜਹਾਨਖੇਲਾਂ

28.ਮਹਾਨ ਕੋਸ਼ ਦੀ ਰਚਨਾ ਕਿਸ ਨੇ ਕੀਤੀ ?

Ans. ਭਾਈ ਕਾਹਨ ਸਿੰਘ ਨਾਭਾ

29. ਇਨ੍ਹਾਂ ਵਿਚੋ ਕਿਸ ਨੂੰ ਦੇਸ਼ ਦੇ ਪਹਿਲੇ ਮਾਰਸ਼ਲ ਆਫ਼  ਏਅਰਫੋਰਸ ਹੋਣ ਦਾ ਮਾਣ ਹੈ ?

Ans.  ਅਰਜਨ ਸਿੰਘ

30. ਪੰਜਾਬ ਪਬਲਿਕ ਸਕੂਲ ਕਿਥੇ ਸਥਿਤ ਹੈ ?

Ans. ਨਾਭਾ

31.ਬਲਬੀਰ ਸਿੰਘ ਸੀਚੇਵਾਲ ਦਾ ਸਬੰਧ ਕਿਸ ਖੇਤਰ ਨਾਲ ਹੈ ?

Ans. ਵਾਤਾਵਰਣ

32. ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਮੁਖ ਦਫ਼ਤਰ ਕਿੱਥੇ ਹੈ ?

Ans. ਪਟਿਆਲਾ

33. ਮੁਗਲ ਬਾਦਸ਼ਾਹ ਅਕਬਰ ਦਾ ਰਾਜ ਤਿਲਕ ਕਿੱਥੇ ਹੋਇਆ ?

Ans. ਕਲਾਨੌਰ

34.ਇਨ੍ਹਾਂ ਵਿੱਚੋ untouchable (ਅਛੂਤ) ਨਾਵਲ ਕਿਸ ਦੀ ਰਚਨਾ ਹੈ ?

Ans. ਮੁਲਖ ਰਾਜ ਆਨੰਦ

35.ਕਾਲਿਆਂਵਾਲਾ ਖੂਹ ਜਿਥੇ 1857 ਦੇ ਗ਼ਦਰ ਨਾਲ ਸਬੰਧਤ 282 ਸਹੀਦਾੰ ਦੀਆਂ ਅਸਥੀਆ  ਪ੍ਰਾਪਤ ਹੋਈਆ ਹਨ ਕਿਥੇ ਸਥਿਤ ਹੈ ?

Ans. ਅਜਨਾਲਾ

36.ਪੰਜਾਬ ਲੋਕ ਸੇਵਾ ਕਮਿਸ਼ਨ  ਦਾ ਮੁਖ ਦਫ਼ਤਰ ਕਿੱਥੇ ਹੈ ?

Ans. ਪਟਿਆਲਾ

37.ਦੂਸਰੇ  ਐਂਗਲੋ- ਸਿੱਖ ਯੁੱਧ ਤੋਂ ਬਾਅਦ ਦਲੀਪ ਸਿੰਘ ਦੀ ਪੈਨਸ਼ਨ ਲਗਾ ਕੇ ਕਿੱਥੇ ਭੇਜ ਦਿੱਤਾ ਗਿਆ ?

Ans.  ਰੰਗੂਨ

38.ਪੰਜਾਬ ਦੀ ਥਿਅਰਡਿਡ ਮਦਰ ਟੈਰੇਸਾ ਕਿਸ ਨੂੰ ਆਖਦੇ ਹਨ /

Ans.ਭਗਤ ਪੂਰਨ ਸਿੰਘ

39.ਪਾਕਿਸਤਾਨ ਮੇਲ ਕਿਸ ਦੀ ਰਚਨਾ ਹੈ ?

Ans.ਖੁਸ਼ਵੰਤ ਸਿੰਘ

40.ਰਾਸ਼ਟਰੀ ਖੇਡਾਂ ਨਾਲ ਸਬੰਧਤ ਸੰਸਥਾ ਨੇ ਤਾਜੀ ਸ਼ੁਭਾਸ਼ ਚੰਦਰ ਨੈਸ਼ਨਲ ਇਨਸਟੀਚੂਟ ਆਫ ਸਪੋਰਟਸ ਕਿਸ ਸ਼ਹਿਰ ਵਿੱਚ ਹੈ ?

Ans.ਪਟਿਆਲਾ

41.ਗੁਰਸ਼ਬਦ ਰਤਨਾਕਰ ਮਹਾਕੋਸ਼ ਦੀ ਰਚਨਾ ਕਿਸ ਨੇ ਕੀਤੀ ?

Ans. ਭਾਈ ਵੀਰ ਸਿੰਘ

42.ਇਨ੍ਹਾਂ ਵਿਚੋ ਕਿਸ ਨੂੰ ਫਾਈਬਰ ਔਪਟਿਕਸ ਦਾ ਪਿਤਾਮਾ  ਕਿਹਾ ਜਾਂਦਾ ਹੈ ?

Ans. ਨਰਿੰਦਰ ਸਿੰਘ ਕਪਾਨੀ

43.ਇਨ੍ਹਾਂ ਵਿਚੋ ਕਿਸ ਲੇਖਕ ਨੇ ਆਪਣੀ ਮਿਰਤੂ ਦੀ ਸੂਚਨਾ  ਆਪਣੀ ਮੌਤ ਤੋਂ ਪਹਿਲਾ ਲਿਖੀ ?

Ans. ਖੁਸ਼ਵੰਤ ਸਿੰਘ

44.ਇਨ੍ਹਾਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਬਾਨੀ ਵਾਈਸ ਚਾਂਸਲਰ ਕੌਣ ਸਨ ?

Ans. ਭਾਈ ਜੋਧ ਸਿੰਘ

45. ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇਨਸਟੀਚੂਟ ਕਿਥੇ ਸਥਿਤ ਹੈ ?

Ans.  ਮੋਹਾਲੀ

46.ਇਨ੍ਹਾਂ ਵਿਚੋ ਕਿਸ ਗਾਇਕਾ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ  ਹੈ ?

Ans.  ਪ੍ਰਕਾਸ਼ ਕੌਰ

47. ਪੰਜਾਬ ਵਾਰ ਮੈਮੋਰਿਆਲ ਕਿਥੇ ਬਣਾਇਆ ਗਿਆ ਹੈ ?

Ans. ਕਰਤਾਰਪੁਰ

48. ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਕਿਥੇ ਸਥਿਤ ਹੈ ?

Ans. ਰਾਜਾਸਾਂਸੀ

49. ਪੰਜਾਬ ਦੀ ਵੰਡ ਨਾਲ ਸਬੰਧਤ  partition museum  ਕਿਥੇਂ ਬਣਾਇਆ ਗਿਆ ਹੈ ?

Ans. ਅੰਮ੍ਰਿਤਸਰ

50.ਇਕ ਗੜ੍ਹੀ ਜਿਸ ਨੂੰ ਨੁਰਪੁਰ ਕਿਲ੍ਹੇ ਵਜੋਂ ਜਾਣਿਆ ਜਾਂਦਾ ਹੈ ਕਿਥੇ ਸਥਿਤ ਹੈ ?

Ans. ਪਠਾਨਕੋਟ


Comments

Popular posts from this blog

Punjabi General Knowledge

punjab GK

punjabi GK