punjabi GK

                                                                                                                                                                   


punjabi Gk

    



1)ਮੰਦਰਾਂ ਵਿੱਚ ਗਾਈ ਜਾਣ ਵਾਲੀ ਆਰਤੀ ਓਮ ਜੈ ਜਗਦੀਸ਼ ਹਰੇ ਕਿਸ ਨੇ ਲਿਖੀ ?

ਉੱਤਰ -  ਸ਼ਰਧਾ ਰਾਮ ਫ਼ਿਲੌਰੀ ।

2) ਇਹਨਾਂ ਵਿੱਚੋਂ ਕਿਸ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ ?

ਉੱਤਰ - ਨਾਨਕ ਸਿੰਘ ।

3) ਪੰਜਾਬੀ ਨਾਟਕ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ?

ਉੱਤਰ -  ਆਈ . ਸੀ .ਨੰਦਾ ।

4) ਰਸੀਦੀ ਟਿਕਟ ਇਹਨਾਂ ਵਿੱਚੋਂ ਕਿਸ ਦੀ ਸਵੈ - ਜੀਵਨੀ ਹੈ  ?

ਉੱਤਰ - ਅੰਮ੍ਰਿਤਾ ਪ੍ਰੀਤਮ ।

5) ਵਰ ਘਰ ਨਾਟਕ ਦਾ ਲੇਖਕ ਕੌਣ ਹੈ ?

ਉੱਤਰ -  ਆਈ . ਸੀ .ਨੰਦਾ ।

6) ਚਿੱਟਾ ਲਹੂ ਕਿਸ ਦੀ ਰਚਨਾ ਹੈ ?

ਉੱਤਰ -  ਨਾਨਕ ਸਿੰਘ ।

7) ਪ੍ਰਸਿੱਧ ਮਹਾਂਕਾਵਿ ਲੂਣਾ ਕਿਸ ਦੀ ਰਚਨਾ ਹੈ ?

ਉੱਤਰ - ਸ਼ਿਵ ਕੁਮਾਰ ਬਟਾਲਵੀ ।

8) ਸੱਚ ਨੂੰ ਫ਼ਾਸੀ ਕਿਸ ਦੀ ਰਚਨਾ ਹੈ ?

ਉੱਤਰ -  ਜਸਵੰਤ ਸਿੰਘ ਕੰਵਲ ।

9)ਸੁਨੇਹੜੇ ਕਾਵਿ - ਸੰਗ੍ਰਹਿ ਦੀ ਲੇਖਕ ਹੈ ?

ਉੱਤਰ - ਅੰਮ੍ਰਿਤਾ ਪ੍ਰੀਤਮ ।

10)ਮੜ੍ਹੀ ਦਾ ਦੀਵਾ ਨਾਵਲ ਦਾ ਲੇਖਕ ਕੌਣ ਹੈ ?

ਉੱਤਰ - ਗੁਰਦਿਆਲ ਸਿੰਘ ।

11)ਇੱਕ ਮਿਆਨ ਦੋ ਤਲਵਾਰਾ ਂ ਨਾਵਲ ਦਾ ਲੇਖਕ ਕੌਣ ਹੈ ?

ਉੱਤਰ - ਨਾਨਕ ਸਿੰਘ ।

12) ਪੂਰਨਮਾਸ਼ੀ ਨਾਵਲ ਦਾ ਲੇਖਕ ਕੌਣ ਹੈ ?

ਉੱਤਰ -  ਜਸਵੰਤ ਸਿੰਘ ਕੰਵਲ ।

13)ਤੂਤਾਂ ਵਾਲਾ ਖੂਹ ਨਾਵਲ ਦਾ ਲੇਖਕ ਹੈ ?

ਉੱਤਰ - ਸੋਹਣ ਸਿੰਘ ਸੀਤਲ ।

14) ਇਨ੍ਹਾਂ ਵਿੱਚੋ ਕਿਹੜੀ ਬਲਵੰਤ ਗਾਰਗੀ ਦੀ ਸਵੈ - ਜੀਵਨੀ ਹੈ ?

ਉੱਤਰ - ਨੰਗੀ ਧੁੱਪ ।

> ਨੰਗੀ ਧੁੱਪ ਬਲਵੰਤ ਗਾਰਗੀ ਦੀ ਰਚਨਾ  The Naked triangle  ਦਾ ਪੰਜਾਬੀ ਰੂਪ ਹੈ .

15) ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸਨੂੰ ਮੰਨਿਆ  ਜਾਂਦਾ ਹੈ  ?

ਉੱਤਰ - ਭਾਈ ਵੀਰ ਸਿੰਘ ।

16) ਗੁਰੂ ਨਾਨਕ ਦੇਵ ਦੇ ਜੀਵਨ ਤੇ ਆਧਾਰਿਤ ਨਾਨਕਾਇਣ ਮਹਾਂਕਾਵਿ ਕਿਸ ਦੀ ਰਚਨਾ ਹੈ ?

ਉੱਤਰ - ਪ੍ਰੋ. ਮੋਹਨ ਸਿੰਘ ।

17) ਪ੍ਰਿੰਸੀਪਲ ਤੇਜਾ ਸਿੰਘ ਦੀ ਪੰਜਾਬੀ ਗੱਦ ਵਿੱਚ ਸੱਭ ਤੋਂ ਵੱਡੀ ਦੇਣ ਹੈ ?

ਉੱਤਰ ਨਿਬੰਧਕਾਰੀ .।

18)ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ?

 ਉੱਤਰ - ਭਾਈ ਵੀਰ ਸਿੰਘ ।

19) ਸਾਵੇ -ਪੱਤਰ ਕਾਵਿ - ਸੰਗ੍ਰਹਿ ਕਿਸ ਦੀ ਰਚਨਾ ਹੈ ?

ਉੱਤਰ - ਪ੍ਰੋ .ਮੋਹਨ ਸਿੰਘ ।

20) ਆਈ . ਸੀ .ਨੰਦਾ ਪੰਜਾਬੀ ਦਾ ਇੱਕ ਪ੍ਰਸਿੱਧ ?

ਉੱਤਰ - ਨਾਟਕਕਾਰ ਹੈ ।

21)  ਹੀਰ ਰਾਂਝਾ ਕਹਾਣੀ ਦਾ ਨਾਇਕ ਰਾਂਝੇ ਦਾ ਅਸਲ ਨਾਂਅ ਸੀ ?

ਉੱਤਰ - ਧੀਦੋ ।

22) ਪੰਜਾਬ ਦੇ ਸਾਹਿਤਕਾਰਾਂ ਵਿੱਚੋ ਸਭ ਤੋਂ ਪਹਿਲਾਂ ਗਿਆਨ ਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਲੇਖਿਕ / ਲੇਖਿਕਾ ਹੈ ?

ਉੱਤਰ -  ਅੰਮ੍ਰਿਤਾ ਪ੍ਰੀਤਮ ।

23)ਇਹਨਾਂ ਵਿੱਚੋ ਕਿਸ ਪੁਸਤਕ ਲਈ ਅੰਮ੍ਰਿਤਾ ਪ੍ਰੀਤਮ ਨੂੰ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ?

ਉੱਤਰ - ਸੁਨੇਹੜੇ ।

24) ਇਹਨਾਂ ਵਿੱਚ ਪ੍ਰੀਤਲੜੀ ਨਾਂ ਦਾ ਰਿਸਾਲਾ ਕਿਸ ਨੇ ਸ਼ੁਰੂ ਕੀਤਾ ?

ਉੱਤਰ - ਗੁਰਬਖਸ਼ ਸਿੰਘ ।

25) ਕਲਾਕਾਰ ਨਾਟਕ ਕਿਸ ਸਾਹਿਤਕਾਰ ਦੀ  ਰਚਨਾ ਹੈ ?

ਉੱਤਰ - ਸੰਤ ਸਿੰਘ ਸੇਖੋ ।

26)ਰਾਣਾ ਸੂਰਤ ਸਿੰਘ ਸਾਹਿਤ ਦੀ ਕਿਹੜੀ ਵੰਨਗੀ ਹੈ ?

ਉੱਤਰ  -  ਮਹਾਂਕਾਵਿ .।

27) ਇਹਨਾਂ ਵਿੱਚੋ ਕਿਹੜਾ   ਕਹਾਣੀ - ਸੰਗ੍ਰਹਿ ਵਰਿਆਮ ਸਿੰਘ ਸੰਧੂ ਦਾ ਨਹੀਂ ਹੈ ?

ਉੱਤਰ -  ਛਾਹ ਵੇਲਾ ।

27) ਪੰਜਾਬੀ ਦਾ ਪਹਿਲਾਂ ਨਾਵਲ ਹੈ ?

ਉੱਤਰ -  ਮੁਰਾਦ ।

 28)ਨੌਰਾ ਰਿੱਚਰਡਜ਼ ਦਾ ਸਬੰਧ ਸੀ ?

ਉੱਤਰ - ਪੰਜਾਬੀ ਨਾਟਕ ਤੇ ਰੰਗ ਮੰਚ ਨਾਲ .।

29) ਹੀਰ ਰਾਂਝੇ ਕਿੱਸੇ ਦੀ ਨਾਇਕਾ ਹੀਰ ਇਹਨਾਂ ਵਿੱਚੋ ਕਿਸ ਜ਼ਿੰਮੀਦਾਰ ਦੀ ਇਕਲੀ ਧੀ ਸੀ ?

ਉੱਤਰ - ਝੰਗ ਸਿਆਲ ।

30)ਅੰਗਰੇਜ਼ੀ ਨਾਵਲ  train to Pakistan ਤੇ ਆਧਾਰਿਤ ਪਾਕਿਸਤਾਨ ਮੇਲ ਕਿਸ ਦੀ ਰਚਨਾ ਹੈ ?

ਉੱਤਰ - ਖੁਸ਼ਵੰਤ ਸਿੰਘ ।


Plz  =  like share karna na bhulna


Comments

Post a Comment

Popular posts from this blog

Punjabi General Knowledge

punjab GK