punjabi GK
punjbi Gk
ਸਭ ਤੋਂ ਪਹਿਲਾ ਅਸੀ ਪੰਜਾਬ ਤੇ ਨਜ਼ਰ ਮਾਰਦੇ ਹਾਂ
1) ਪੰਜਾਬ ਦਾ ਖੇਤਰਫ਼ਲ ਕਿੰਨਾ
Ans : 50,362ਕਿ.ਮੀ
2) ਪੰਜਾਬ ਦੀ ਰਾਜਧਾਨੀ ਕਿਹੜੀ ਹੈ
Ans : ਚੰਡੀਗੜ੍ਹ
3) ਪੰਜਾਬ ਦੀ ਸਰਕਾਰੀ ਭਾਸ਼ਾ ਕਿਹੜੀ ਹੈ
Ans : ਪੰਜਾਬੀ
4) ਪੰਜਾਬ ਦਾ ਜਿਲ੍ਹੇ ਕਿੰਨੇ ਹਨ
Ans : 22
5) ਪੰਜਾਬ ਦੇ ਪਿੰਡ ਦੀ ਗਿਣਤੀ ਕਿੰਨੀ ਹੈ
Ans : 12,581
6) ਪੰਜਾਬ ਦੇ ਕਸਬੇ ਕਿੰਨੇ ਹਨ
Ans : 217
7) ਪੰਜਾਬ ਦੀਆ ਪੰਚਾਇਤਾਂ ਕਿੰਨੀਆ ਹਨ
Ans: 13080
8) ਪੰਜਾਬ ਵਿੱਚ ਕਿੰਨੀਆ ਬਲਾਕ ਹਨ
Ans : 147
9) ਲੋਕ ਸਭਾ ਸੀਟਾਂ ਕਿੰਨੀਆ ਹਨ
Ans :13
10) ਰਾਜ ਸਭਾ ਸੀਟਾਂ ਕਿੰਨੀਆ ਹਨ
Ans : 7
11) ਵਿਧਾਨ ਸਭਾ ਸੀਟਾਂ ਕਿੰਨੀਆ ਹਨ
Ans : 117
good
ReplyDelete