ਪੰਜਾਬੀ ਵਿਆਕਰਣ

                                                 ਪੰਜਾਬੀ ਵਿਆਕਰਣ 


1)  ਹੋੜਾ ਲੱਗ ਕਿਹੜੇ ਸਵਰ ਨੂੰ ਲੱਗਦੀ ਹੈ ?

ਉੱਤਰ -   


2) ਤਵਰਗ ਕਿਹੜੇ ਵਿਆਂਜਨ ਹਨ ?


ਉੱਤਰ - ਦੰਤੀ


3)ਹੇਠ ਲਿਖੇ ਅਗੇਤਰ ਦੇ ਦੋ - ਦੋ ਸਹੀ ਵਿਕਲਪ ਚੁਣੋ ?

    ਖੁਸ਼

ਉੱਤਰ - ਖੁਸ਼ਬੂ , ਖੁਸ਼ਨਸੀਬ .


4)ਹੇਠ ਲਿਖੇ ਪਿਛੇਤਰ ਦੇ ਦੋ ਦੋ ਸਹੀ ਵਿਕਲਪ ਚੁਣੋ 

 ਵਾਲ

ਉੱਤਰ - ਭਾਈਵਾਲ , ਸਾਂਝੀਵਾਲ.


5) ਹੇਠ  ਲਿਖੇ ਵਿਕਲਪਾਂ ਵਿੱਚੋ ਸਹੀ ਵਿਰੋਧੀ ਜੋੜਾ ਚੁਣੋ.

ਇਮਾਨਦਾਰ /  ਬੇਈਮਾਨ. ,ਇਮਾਨਦਾਰ , ਸ਼ਰੀਫ,  ਇਮਾਨਦਾਰ, ਇੱਜਤਦਾਰ, ਇਮਾਨਦਾਰ, ਲਾਲਚੀ.

ਉੱਤਰ - ਇਮਾਨਦਾਰ /  ਬੇਈਮਾਨ.


6) ਬਦਸੂਰਤ  ,ਬਦਸ਼ਕਲ, ਕੋਝਾ, ਭੈੜਾ, ਦਾ ਹੋਰ ਕਿਹੜਾ ਸਮਾਨਰਥੀ ਹੋ ਸਕਦਾ ਹੈ .


ਉੱਤਰ - ਕਰੁਪ.


7) ਹੇਠ ਲਿਖੇ ਸ਼ਬਦ ਦਾ ਸਹੀ ਬਹੁ- ਅਰਥਕ ਵਿਕਲਪ ਚੁਣੋ.

  ਹਾਰ
  ਉੱਤਰ - ਗਹਿਣਾ, ਹਾਰਨਾਂ,ਥੱਕਣਾ .

8)  ਲਕੀਰੇ ਸ਼ਬਦ ਦੇ ਨਾਂਵ ਦੀ ਕਿਸਮ ਦੱਸੋ .


ਅੱਜ - ਕਲ੍ਹ ਸੋਨਾ ਬਹੁਤ ਮਹਿੰਗਾ ਹੈ .


ਉੱਤਰ - ਆਮ ਨਾਂਵ


9) ਹੇਠ ਲਿਖੇ ਵਾਕ ਦਾ ਲਿੰਗ ਬਦਲੇ .


ਗਰੀਬ ਜੱਟ ਦੀ ਧੀ ਨੇ ਵਿਦੇਸ਼ੀ ੁ ਮੁੰਡੇ ਨਾਲ ਵਿਆਹ ਕਰਵਾਇਆ ਹੈ .


ਉੱਤਰ - ਗ਼ਰੀਬਣੀ ਜੱਟੀ ਦੀ ਧੀ ਨੇ ਵਿਦੇਸ਼ੀ ਕੁੜੀ ਨਾਲ ਵਿਆਹ ਕਰਵਾਇਆ ਹੈ .


10)ਹੇਠ ਲਿਖੇ ਵਾਕ ਦੇ ਵਚਨ ਬਦਲ ਕੇ ਸਹੀ ਵਿਕਲਪ ਚੁਣੋ 


ਨਾਨਾ ਜੀ ਮੇਰੇ ਲਈ ਘੜੀ ਲਿਆਏ .


ਉੱਤਰ - ਨਾਨੇ ਦੀ ਮੇਰੇ ਲਈ ਘੜੀਆਂ ਲਿਆਏ .


11)ਲਕੀਰੇ ਸ਼ਬਦ ਦੇ ਪੜਨਾਂਵ ਦੀ ਕਿਸਮ ਦੱਸੋ .


ਇਹ ਸਾਡੀ ਭੈਣ ਹੈ


ਉੱਤਰ -  ਨਿਸਚੇ - ਵਾਚਕ


12)ਲਕੀਰੇ ਵਿਸ਼ੇਸ਼ਣ ਦੀ ਕਿਸਮ ਦੱਸੋ .


ਦੋਧੀ ਨੇ ਦੁੱਧ ਵਿੱਚ ਦੁੱਗਣਾ ਪਾਣੀ ਮਿਲਵਾਇਆ ਹੈ .


ਉੱਤਰ - ਸੰਖਿਆ - ਵਾਚਕ  .


13)  ਕੱਲ  ਇਸ ਵੇਲੇ ਅਸੀ ਸਫਰ ਕਰ ਰਹੇ ਹੋਵਾਂਗੇ ਵਾਕ ਵਿੱਚ ਭਵਿਖਤ - ਕਾਲ ਦੀ ਕਿਹੜੀ ਕਿਸਮ ਹੈ .


ਉੱਤਰ - ਚਾਲੂ


14) ਲਕੀਰੇ ਸੰਬੰਧਕੀ ਸ਼ਬਦ ਦੀ ਕਿਸਮ ਦੱਸੋ .

 ਸਾਡਾ ਸਕੁੂਲ ਸਾਡੇ ਘਰ ਦੇ ਨੇੜੇ ਹੀ ਹੈ 

ਉੱਤਰ - ਅਪੂਰਨ


15) ਜਿਹੜੇ ਸ਼ਬਦ ਮਨ ਦੀ ਖੁਸ਼ੀ , ਗਮੀ ,ਹੈਰਾਨੀ , ਡਰ ਆਦਿ ਦੇ ਭਾਵ ਪ੍ਰਗੱਤ ਕਰਨ , ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ


ਉੱਤਰ - ਵਿਸ਼ਮਿਕ


16) ਹੈ , ਇਹ ਹੋ ਗਿਆ , ਵਾਕ ਵਿੱਚ ਕਿਸ ਪ੍ਰਕਾਰ ਦੇ ਵਿਸ਼ਮਿਕ ਦੀ  ਵਰਤੋ ਹੋਈ ਹੈ .


ਉੱਤਰ - ਹੈਰਾਨੀ - ਵਾਚਕ 


17) ਲਾਕੀਰੇ ਸ਼ਬਦ ਦੀ ਸਹੀ ਪਦ ਵੰਡ ਚੁਣੋ .

 ਮੈਦਾਨ ਵਿਚ ਖਿਡਾਰੀਆਂ ਨੇ ਫੁਟਬਾਲ ਖੇਡੀ .

ਉੱਤਰ -ਨਾਂਵ ਖਾਸ ਨਾਂਵ , ਪੁਲਿੰਗ , ਬਹੁ - ਵਚਨ , ਕਰਤਾ - ਕਾਰਕ .


18) ਹੇਠ ਲਿਖੇ ਵਾਕਾਂ ਵਿਚੋ ਸ਼ੁੱਧ ਵਾਕ ਚੁਣੋ


1) ਇੱਕ ਫੁੱਲਾਂ ਦਾ ਹਾਰ ਲੈ ਕੇ ਆਓ


2) ਫੁੱਲਾਂ ਦਾ ਹਾਰ  ਇਕ ਲਿਆਓ


3) ਫੁੱਲਾਂ ਦਾ ਇਕ ਹਾਰ ਲੈ ਕੇ ਆਉ


ਉੱਤਰ - ਫੁੱਲਾਂ ਦਾ ਹਾਰ  ਇਕ ਲਿਆਓ


19) ਹੇਠ ਲਿਖੇ ਮੁਹਾਵਰੇ ਦਾ ਸਹੀ ਅਰਥ ਦੱਸੋ .


ਬਹੁਤ ਗੁੱਸੇ ਵਿੱਚ ਆਉਣਾ


ਉੱਤਰ - ਛਿੱਲ ਲਾਹੁਣੀ


20 )  ਹੇਠ  ਲਿਖਿਆ ਅਖਾਣ ਕਿਹੜੇ ਮੌਕੇ ਤੇ ਬੋਲਿਆ ਜਾਂਦਾ ਹੈ , ਸਹੀ ਵਿਕਲਪ ਚੁਣੋ .


ਉਲਟਾ ਚੋਰ ਕੋਤਵਾਲ ਨੂੰ ਡਾਂਟੇ


ਉੱਤਰ - ਚੰਗੇ ਇਨਸਾਨਾਂ ਨੂੰ ਸਾਰਾ ਜੱਗ ਚੰਗਾ ਲਗਦਾ ਹੈ 




Comments

Popular posts from this blog

Punjabi General Knowledge

punjab GK

punjabi GK