punjabi Gk

 ਸਿੱਖ ਗੁਰੂ,ਸਿੱਖ ਇਤਿਹਾਸ

1)ਜਪੁਜੀ ਸਾਹਿਬ ਕਿਸ ਦੀ ਰਚਨਾ ਹੈ?

Ans. ਗੁਰੂ ਨਾਨਕ ਦੇਵ  ਜੀ.

2) ਉਦਾਸੀ

Ans. ਪਹਿਲੀ ਉਦਾਸੀ     =          ਹਰਿਦੁਆਰ

          ਦੂਜੀ ਉਦਾਸੀ       =           ਸ਼੍ਰੀ ਲੰਕਾ

         ਤੀਜੀ ਉਦਾਸੀ      =           ਅਮਰਨਾਥ

        ਚੌਥੀ ਉਦਾਸੀ       =            ਮੱਕਾ ਮਦੀਨਾ

3)ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ?

Ans. ਅਾਪਣੇ ਆਤਮ- ਗਿਆਨ ਦਾ ਪ੍ਰਚਾਰ ਕਰਨਾ

4) ਕੀਰਤਨ ਦੀ ਪ੍ਰਥਾ ਕਿਸ ਨੇ ਸੁਰੂ ਕੀਤਾ ?

Ans .ਗੁਰੂ ਨਾਨਕ ਦੇਵ ਜੀ

5)ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਸਥਾਨ ਤੇ ਹੋਈ?
Ans.ਕਾਲੀ ਬੇਂਈ

6)ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾਵਾਂ ਦੀ ਸੁਰੂਆਤ ਕਿਹੜੇ ਸਥਾਨ ਤੋਂ  ਕੀਤਾ ?

Ans. ਸਯੱਦਪੁਰ

7)ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ ?

Ans. ਕਰਤਾਰਪੁਰ

8) ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ ?

Ans. 1539 ਈ.

9) ਮਲਿਕ ਭਾਗੋਂ ਕੌਣ ਸੀ ?

Ans. ਅਮੀਰ

10)ਮਲਿਕ ਭਾਗੋ ਤੇ ਭਾਈ ਲਾਲੋ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?

Ans.ਸਯੱਦਪੁਰ

Comments

Post a Comment

Popular posts from this blog

Punjabi General Knowledge

punjab GK

punjabi GK