ਪੰਜਾਬੀ ਵਿਆਕਰਣ
ਪੰਜਾਬੀ ਵਿਆਕਰਣ
ਹੇਠਾ ਦਿੱਤੇ ਵਾਕਾਂ ਦਾ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰ ਕੇ ਸਹੀ ਵਿਕਲਪ ਚੁਣੋ .
1) ਸਭ ਨਾਲ ਮਿੱਠਾ ਬੋਲੋ . (ਨਾਂਹ ਵਾਚਕ ਵਾਕ )
ਉੱਤਰ - ਕਿਸੇ ਨਾਲ ਕੌੜਾ ਨਾ ਬੋਲੋ .
2) ਦੌਲਤ ਸਭ ਨੂੰ ਲੋੜੀਂਦੀ ਹੈ (ਪ੍ਰਸਨ - ਵਾਚਕ ਵਾਕ )
ਉੱਤਰ - ਕੀ ਦੌਲਤ ਸਭ ਨੂੰ ਲੋੜੀਂਦੀ ਹੈ.
ਹੇਠਾਂ ਦਿੱਤੇ ਸਾਧਾਰਨ ਵਾਕਾਂ ਦਾ ਵਟਾਂਦਰਾ ਕਰਕੇ ਬਣਿਆ ਸਹੀ ਮਿਸ਼ਰਤ ਵਾਕ ਚੁਣੇ
1)ਰਮੇਸ਼ ਨੇ ਚੋਰੀ ਕੀਤੀ, ਉਹ ਫੜਿਆ ਗਿਆ.
ਉੱਤਰ- ਰਮੇਸ਼ ਫੜਿਆ ਗਿਆ ਕਿਉਂਕਿ ਉਸਨੇ ਚੋਰੀ ਕੀਤੀ ਸੀ.
2)ਪੈਸਾ ਆਉਦਾ ਹੈ ,ਹਉਮੈ ਆ ਜਾਂਦੀ ਹੈ.
ਉੱਤਰ - ਪੈਸਾ ਆਉਦਾ ਹੈ ,ਤਾ ਹਉਮੈ ਆ ਜਾਂਦਾ ਹੈ.
ਹੇਠਾਂ ਦਿੱਤੇ ਸਾਧਾਰਨ ਵਾਕਾਂ ਦਾ ਵ਼ਟਾਂਰਾ ਕਰਕੇ ਬਣਿਆ ਸਹੀ ਸੰਯੁਕਤ ਵਾਕ ਚੁਣੇ
1)ਜੈਸਮੀਨ ਸੋਹਣੀ ਹੈ, ਉਹ ਹਸਮੁੱਖ ਵੀ ਹੈ.
ਉੱਤਰ - ਜੈਸਮੀਨ ਸੋਹਣੀ ਹੈ ਅਤੇ ੁਉਹ ਹਸਮੁੱਖ ਵੀ ਹੈ.
2)ਸੀਰਤ ਨੇ ਮਿਹਨਤ ਕੀਤੀ ,ਉਹ ਅਵੱਲ ਆਈ.
ਉੱਤਰ - ਸੀਰਤ ਨੇ ਮਿਹਨਤ ਕੀਤੀ ਅਤੇ ਅਵੱਲ ਆਈ
ਹੇਠਾਂ ਦਿੱਤੇ ਵਾਕਾਂ ਵਿੱਚੋ ਸਹੀ ਕਿਸਮ ਚੁਣੇ
1)ਰੀਟਾ ਰੋ ਰਹੀ ਹੈ ਕਿਉਂਕਿ ੁ ਉਸ ਨੂੰ ਸੱਟ ਲੱਗ ਗਈ ਹੈ.
ਉੱਤਰ - ਸਾਧਾਰਨ ਵਾਕ
2) ਦੁਸ਼ਮਣ ਕਦੇ ਗਲੇ ਨਹੀਂ ਮਿਲਦੇ .
ਉੱਤਰ - ਨਾਂਹ ਵਾਚਕ ਵਾਕ
3) ਮੈਨੂੰ ਹੈਰਾਨੀ ਹੈ ਕਿ ਤੁੂੰ ਫੇਲ੍ਹ ਹੋ ਗਿਆ.
ਉੱਤਰ -ਸਾਧਾਰਨ ਵਾਕ.
4) ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ.
ਉੱਤਰ - ਹਾਂ - ਵਾਚਕ ਵਾਕ
5)ਜਿਹੜਾ ਦ੍ਰਿੜ ਇਰਾਦੇ ਵਾਲਾ ਹੁੰਦਾ ਹੈ ਉਹ ਹਮੇਸ਼ਾ ਮੰਜ਼ਲ ਤੇ ਪਹੁੰਚਦਾ ਹੈ .
ਉੱਤਰ - ਮਿਸ਼ਰਤ ਵਾਕ
6) ਉਹ ਚੋਰੀ ਕਰਦਾ ਹੋਇਆ ਫੜਿਆ ਗਿਆ .
ਉੱਤਰ -ਮਿਸ਼ਰਤ ਵਾਕ
7) ਤੁਹਾਨੂੰ ਕਵਿਤਾ ਲਿਖਣ ਲਈ ਕਿੰਨਾ ਸਮਾਂ ਲੱਗੇਗਾ.
ਉੱਤਰ - ਪ੍ਰਸ਼ਨਿਕ ਵਾਕ.
ਹੇਠਾਂ ਦਿੱਤੇ ਵਾਕਾ ਂ ਵਿੱਚੋ ਸਹੀ ਕਿਸਮ ਚੁਣੇ...
1) ਮੈਂ ਉਸ ਬੱਚੇ ਨੂੰ ਦੇਖਿਆ ਜਿਹੜਾ ਸਕੂਲ ਦੌੜ ਗਿਆ ਸੀ .
ਉਤਰ - ਸੰਯੁਕਤ ਵਾਕ.
2) ਬੱਚੇ ਦਿਨ - ਰਾਤ ਪੜ੍ਹਾਈ ਕਰ ਰਹੇ ਹਨ , ਪਰ ਉਨ੍ਹਾਂ ਨੂੰ ਨੌਕਰੀ ਨਹੀਂ ਮਿਲ ਰਹੀ.
ਉੱਤਰ - ਸੰਯੁਕਤ ਵਾਕ.
3) ਵਾਹਿਗੁਰੂ ਜੀ ਸਭ ਉੱਤੇ ਮਿਹਰ ਕਰੋ .
ਉੱਤਰ - ਵਿਸਮਿਕ ਵਾਕ
plz : like,share

Comments
Post a Comment