punjabi GK

  punjabi Gk


1) ਤਖ਼ਤ ਦਮਦਮਾ ਸਾਹਿਬ ਪੰਜਾਬ ਦੇ ਕਿਸ ਜ਼ਿਲ੍ਹੇ  ਚ ਹੈ ?

ਉੱਤਰ >  ਬਠਿੰਡਾ

2) ਪੰਜਾਬ ਵਿੱਚ ਕੁਲ ਕਿੰਨੇ ਤਖ਼ਤ ਹਨ ?

ਉੱਤਰ > 3

3) ਬਾਬਾ ਅਟਲ ਰਾਏ ਸਾਹਿਬ ਦੀ ਯਾਦ ਵਿੱਚ 9- ਮੰਜ਼ਲੀ ਇਮਾਰਤ ਦੀ ਸੇਵਾ ਕਿਸ ਕਿਸ ਨੇ ਕਰਵਾਈ ?

ਉੱਤਰ > ਮਹਾਰਾਜਾ ਰਣਜੀਤ ਸਿੰਘ  

4) ਸ੍ਰੀ ਪਾਉਂਟਾ ਸਾਹਿਬ ਦੀ ਨੀਂਹ ਕਿਸ ਗੁਰੂ ਸਾਹਿਬ ਨੇ ਰਖੀ ?

ਉੱਤਰ> ਗੁਰੂ  ਗੋਬਿੰਦ ਸਿੰਘ

5) ਸਾਰਾਗੜ੍ਹੀ ਸਮਾਰਕ ਕਿਸ ਸ਼ਹਿਰ  ਚ ਹੈ ?

ਉੱਤਰ > ਫਿਰੋਜ਼ਪੁਰ

6) ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਚ  ਸਾਰਾਗੜ੍ਹੀ ਦਿਵਸ ਕਦੋਂ ਮਨਾਇਆ ਜਾਂਦਾ ਹੈ ?

ਉੱਤਰ >  12 ਸਤੰਬਰ

7) ਫ਼ਤਹਿ ਬੁਰਜ ਦੀ ਉਚਾਈ ਕਿੰਨੀ ਹੈ ?

ਉੱਤਰ > 100  ਮੀਟਰ

8)  1857 ਦੇ ਗਦਰ ਨਾਲ ਸਬੰਧਤ ਕਾਲਿਆਂ ਵਾਲਾ ਖੂਹ ਕਿਸ ਸਥਾਨ ਤੇ ਹੈ ?

ਉੱਤਰ .>  ਅਜਨਾਲਾ

9) ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਮਹਾਰਾਜਾ ਰਣਜੀਤ ਸਿੰਘ ਇੰਪੋਰੀਅਮ ਕਿਸ ਸ਼ਹਿਰ  ਚ ਹੈ ?
 ਉੱਤਰ ਅੰਮ੍ਰਿਤਸਰ

10 )  ਸ੍ਰੀ ਦੇਵੀ ਤਾਲਾਬ ਮੰਤਰ ਕਿਸ ਸ਼ਹਿਰ ਚ ਹੈ ?

ਉੱਤਰ >   ਜਲੰਧਰ

11) ਦੁਰਗਿਆਨਾ ਮੰਦਰ ਅੰਮ੍ਰਿਤਸਰ ਵਿੱਚ ਮੂਰਤੀਆਂ ਸਥਾਪਨਾ ਕਿਸ ਨੇ ਕੀਤੀ ?

ਉੱਤਰ >  ਮਦਨਮੋਹਨ ਮਾਲਵੀਆ

12) ਗੁਰੂ ਕੀ ਮਸੀਤ " ਕੀ ਹੈ ?

ਉੱਤਰ >  ਮਸੀਤ 

13) ਗੁਰੂ ਕੀ ਮਸੀਤ ਕਿਸ ਜ਼ਿਲ੍ਹੇ  ਚ ਹੈ ?

ਉੱਤਰ >  ਗੁਰਦਾਸਪੁਰ

14) ਗੋਬਿੰਦਗੜ੍ਹ ਕਿਲ੍ਹਾ ਕਿਸ ਸ਼ਹਿਰ  ਚ ਹੈ ?

ਉੱਤਰ >  ਅੰਮ੍ਰਿਤਸਰ

15)ਹਰਿਮੰਦਰ ਸਾਹਿਬ ਦੀ ਉਸਾਰੀ ਕਿਸ ਸਾਲ ਚ ਸਮਾਪਤ ਹੋਈ ?

ਉੱਤਰ > 1601

16) ਮੂਰਸ਼ ਮਸਜਦ ਦਾ ਨਿਰਮਾਣ ਕਿਸ ਦੇ ਕਾਰਜਕਾਲ ਦੌਰਾਨ ਹੋਇਆ ?

ਉੱਤਰ > ਮਹਾਰਾਜਾ ਜਗਤਜੀਤ ਸਿੰਘ

17)ਸਿੰਧੂ ਘਾਟੀ ਨਾਲ ਸਬੰਧਤ ਸੰਘੋਲ ਅਜਾਇਬ ਘਰ ਕਿਸ ਸ਼ਹਿਰ ਚ ਹੈ ?

ਉੱਤਰ > ਲੁਧਿਆਣਾ

18) ਆਮ ਖ਼ਾਸ ਬਾਗ ਪੰਜਾਬ ਦੇ ਕਿਸ ਸ਼ਹਿਰ ਚ ਹੈ ?

ਉੱਤਰ  >  ਸਰਹੰੰਦ  

19)  ਬਹਾਦਰਗੜ੍ਹ ਦਾ ਕਿਲ੍ਹਾ ਕਿਸ ਜ਼ਿਲ੍ਹੇ ਚ ਹੈ ?

ਉੱਤਰ >  ਪਟਿਆਲਾ

20 )  ਸ਼ੀਸ਼ ਮਹੱਲ ਪਟਿਆਲਾ ਦਾ ਨਿਰਮਾਣ ਕਿਸ  ਦੇ ਰਾਜਕਾਲ ਵਿੱਚ ਹੋਇਆ ?

ਉੱਤਰ > ਮਹਾਰਾਜਾ ਨਰਿੰਦਰ ਸਿੰਘ




Comments

Popular posts from this blog

Punjabi General Knowledge

punjab GK

punjabi GK