punjabi GK

                           punjabi Gk 

              


ਸਿੱਖ ਧਰਮ ਦੇ ਦਸ ਗੁਰੂਆਂ ਵਿੱਚੋ ਗੁਰੂ ਅੰਗਦ ਦੇਵ ਜੀ ਕਿਹੜੇ ਸਥਾਨ ਤੇ ਸੀ  .

ਉੱਤਰ -        ਦੂਜੇ

ਗੁਰੂ ਅੰਗਦ  ਦੇਵ ਜੀ ਦਾ  ਬਚਪਨ ਦਾ ਕੀ ਨਾਂ ਸੀ .

ਉੱਤਰ - ਭਾਈ ਲਹਿਣਾ  ਜੀ.

ਗੁਰੂ ਅੰਗਦ ਦੇਵ ਜੀ ਦਾ ਜਨਮ ਕਿਹੜੇ ਸਥਾਨ ਤੇ ਹੋਇਆ .

ਉੱਤਰ - ਮਤੇ ਦੀ ਸਰਾਂ

ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ .

ਉੱਤਰ -1504

ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਕੀ ਨਾਂ ਸੀ .

ਉੱਤਰ -  ਫੈਰੁਮੱਲ.

ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਕੀ ਨਾਂ ਸੀ .

ਉੱਤਰ   -    ਸਭਰਾਈ ਦੇਵੀ.

 ਗੁਰੂ ਅੰਗਦ ਦੇਵ  ਜੀ  ਦੇ ਗੁਰੂਕਾਲ ਕੀ ਸੀ .

ਉੱਤਰ - 1539 ਈ. ਤੋਂ 1552 ਈ.

ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਲਹਿਣਾ ਦੀ ਮੁਲਾਕਾਤ ਕਿੱਥੇ ਹੋਈ .

ਉੱਤਰ - ਕਰਤਾਰਪਰੁ .

ਗੁਰੂ ਅੰਗਦ ਦੇਵ  ਜੀ ਨੇ  ਕਿਸ ਨਾਂ  ਹੇੇਠ ਬਾਣੀ ਦੀ ਰਚਨਾ ਕੀਤੀ ਸੀ .

ਉੱਤਰ - ਨਾਨਕ ਦੇਵ ਜੀ.

 ਗੁਰੂਮੁੱਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ  ਵੱਧ ਯੋਗਦਾਨ ਕਿਹੜੇ ਸਿੱਖ ਗੁਰੂ ਦਾ ਰਿਹਾ ਸੀ .

ਉੱਤਰ  -  ਗੁਰੂ ਅੰਗਦ ਦੇਵ .

 ਗੁਰੂ ਅੰਗਦ ਦੇਵ ਜੀ ਨੇ ਵਿਅਕਤੀ ਤੋਂ ਜਨਮਸਾਖੀ ਲਿਖਵਾਈ .

ਉੱਤਰ  -  ਭਾਈ ਬਾਲਾ .

 ਗੁਰੂ ਅੰਗਦ ਦੇਵ  ਜੀ   ਦਾ ਸਮਕਾਲੀ  ਮੁਗਲ ਸ਼ਾਸਕ ਕੌਣ ਸੀ .

ਉੱਤਰ  - ਹੁੰਮਾਯੂੰ.

ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ  ਜੀ ਦੀ ਮੁੁਲਾਕਾਤ ਕਿੱਥੇ ਹੋਈ .

ਉੱਤਰ   -  ਹੁੰਮਾਯੁੂੰ.

ਮੁਗਲ ਸ਼ਾਸਕ ਹੁੰਮਾਯੂੰ ਤੇ ਗੁਰੂ  ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ .

ਉੱਤਰ  - ਖਡੂਰ ਸਾਹਿਬ 

 ਆਦਿ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ .

ਉੱਤਰ  -  62 .

ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਸਾਹਿਬ ਨੇ ਕੀਤੀ ਸੀ .

ਉੱਤਰ  - ਗੁਰੂ ਅੰਗਦ ਦੇਵ .

ਬਲਵੰਤ ਤੇ ਸੱਤਾ ਨਾਮਕ ਰਾਗੀ ਕਿਹੜੇ ਗੁਰੂ ਦੇ ਸਮਕਾਲੀ ਸਨ .

ਉੱਤਰ  - ਗੁਰੂ ਅੰਗਦ ਦੇਵ .

ਗੁਰੂ ਅੰਗਦ ਦੇਵ ਜੀ ਦੇ ਸਮੇਂ ਕਿਹੜੀ ਇਸਤਰੀ ਨੇ ਪੰਗਤ ਪ੍ਰਥਾ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ .

ਉੱਤਰ -   ਬੀਬੀ ਖੀਂਵੀ  ਜੀ ਨੇ .

 ਗੁਰੂ ਅੰਗਦ ਦੇਵ   ਜੀ ਦੇ ਸਮੇਂ ਸਿੱਖਾਂ ਦਾ ਪ੍ਰਮੁੱਖ  ਕੇਂਦਰ  ਕਿਹੜਾ ਸੀ .

ਉਤਰ  - ਖਡੁਰ ਸਾਹਿਬ  .

ਸਿੱਖ ਧਰਮ ਵਿੱਚ  ਸਭ ਤੋਂ ਪਹਿਲਾਂ ਉਦਾਸੀ  ਮੱਤ ਦਾ ਵਿਰੋਧ ਕਿਸ ਨੇ ਕੀਤਾ  ਸੀ . 

ਉੱਤਰ - ਭਾਈ ਲਹਿਣਾ ਜੀ .

ਸਿੱਖ ਧਰਮ ਵਿੱਚ ਸਿੱਖਾਂ ਨੂੰ ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਕਿਸ ਨੇ ਉੱਤਰਧਿਕਾਰੀ ਕੀਤਾ .

ਉੱਤਰ  - ਗੁਰੂ ਅੰਗਦ ਦੇਵ  ਜੀ .

ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕਿਸ ਨੇ ਕੀਤਾ  ਸੀ  .

ਉੱਤਰ -  ਗੁਰੂ ਅੰਗਦ ਦੇਵ ਜੀ ਨੇ .

ਸਿੱਖ ਧਰਮ ਵਿੱਚ ਸਿੱਖਾਂ ਨੂੰ ਸਰੀਰਕ ਕਸਰਤ ਕਰਨ ਲਈ ਸਭ ਤੋਂ ਪਹਿਲਾਂ ਕਿਸ ਨੇ ਉਤਸਾਹਿਤ ਕੀਤਾ .

ਉੱਤਰ  - ਗੁਰੂ ਅੰਗਦ ਦੇਵ .

ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਕੀ ਸੀ  .

ਉੱਤਰ  - ਗੁਰਮੁਖੀ ਲਿਪੀ .

 ਸਿੱਖ ਪੰਥ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ  ਨੇ ਸੁਰੂ ਕੀਤੀ ਸੀ .

ਉੱਤਰ  -  ਗੁਰੂ ਅੰਗਦ ਦੇਵ ਜੀ ਨੇ .

ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਵਿੱਚ ਉਪਦੇਸ਼ ਦਿੱਤਾ .

ਉੱਤਰ  - ਗੁਰੂ ਨਾਨਕ ਦੇਵ  ਜੀ .

ਗੁਰੂਮੁੱਖੀ ਲਿਪੀ ਦਾ ਆਧੁਨਿਕ ਸੰਸ਼ੋਧਿਤ  ਰੂਪ ਕਿਸ ਨੇ ਪੇਸ਼ ਕੀਤਾ .

ਉੱਤਰ - ਗੁਰੂ ਅੰਗਦ ਦੇਵ .

 ਗੁਰੂ ਅੰਗਦ ਦੇਵ  ਜੀ ਨੇ ਕਿਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ .

ਉੱਤਰ  -  ਗੁਰੂ ਅਮਰਦਾਸ  ਜੀ .


     

 



Comments

Popular posts from this blog

Punjabi General Knowledge

punjab GK

punjabi GK