punjab GK
ਚੰਡੀਗੜ੍ਹ
ਰਾਜਧਾਨੀ ਪੰਜਾਬ , ਹਰਿਆਣਾ ਤੇ ਚੰਡੀਗੜ੍ਹ ( ਕੇਂਦਰੀ ਪ੍ਰਸ਼ਾਸਿਤ ਰਾਜ )
ਜਨਮ 1953 ਈ.
ਖੇਤਰਫਲ 114 ਵਰਗ ਕਿਲੋਮੀਟਰ
ਕੁੱਲ ਆਬਾਦੀ 1,054,686
ਵਸੋਂ ਘਣਤਾ 9,252 ਵਰਗ ਕਿਲੋਮੀਟਰ
ਲਿੰਗ ਅਨੁਪਾਤ 818
ਸ਼ਾਖਰਤਾ ਦਰ 86.435 %
ਕੁੱਲ ਜਿਲ੍ਹੇ ਇੱਕ
ਕੁੱਲ ਪਿੰਡ਼ 13
ਐੱਸ .ਟੀ.ਡੀ. ਕੋਡ 0172
1)ਪੰਜਾਬ ਪ੍ਰਸਿੱਧ ਦੁਰਗਿਆਨਾ ਮੰਦਰ ਦਾ ਨੀਂਹ ਪੱਥਰ ਕਿਸ ਨੇ ਰੱਖਿਆ ?
ਉੱਤਰ - ਮਦਨ ਮੋਹਨ ਮਾਲਵੀਆ .
2) ਪੁੱਡਾ ਦੀ ਸਥਾਪਨਾ ਕਦੋਂ ਕੀਤੀ ਗਈ ?
ਉੱਤਰ - 1995 ਈ.
3) ਪੰਜਾਬ ਰਾਜ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ ?
ਉੱਤਰ - ਲਗਭਗ 300 ਮੀਟਰ
4)"Mother teresa of punjab " ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ - ਭਗਤ ਪੂਰਨ ਸਿੰਘ
5)ਖੇਤਰਫਲ ਵਿੱਚ ਪੰਜਾਬ ਦਾ ਸਭ ਤੋਂ ਛੋਟਾ ਜਿਲ੍ਹਾ ਕਿਹੜਾ ਹੈ
ਉੱਤਰ - ਪਠਾਨਕੋਟ.
6)ਪੰਜਾਬ ਦਾ ਤੰਬਾਕੂ ਰਹਿਤ ਜਿਲ੍ਹਾ ਕਿਹੜਾ ਹੈ
ਉੱਤਰ - ਮੋਹਾਲੀ .
7)ਸ਼੍ਰੀ ਪਾਉਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਕਿਹੜੇ ਜਿਲ੍ਹੇ ਵਿੱਚ ਸਥਿਤ ਹੈ
ਉੱਤਰ -ਸਿਰਮੌਰ
8) ਮੁਕਤਸਰ ਤੋਂ ਕੀ ਭਾਵ ਹੈ
ਉੱਤਰ - ਮੁਕਤੀ ਦਾ ਸਰੋਵਰ.
9)ਪੰਘੂੜਾ ਸਕੀਮ ਕਿਸ ਦੁਆਰਾ ਸੰਚਾਲਿਤ ਹੈ
ਉੱਤਰ - ਰੈਂੱਡ ਕਰਾਸ ਸੁਸਾਇਟੀ
10) ਪੰਜਾਬ ਪੈਡੂ ਉਲੰਪਿਕ ਖੇਡਾਂ ਦਾ ਸੰਸਥਾਪਕ ਕੌਣ ਸੀ
ਉੱਤਰ - ਸ. ਇੰਦਰ ਸਿੰਘ ਗਰੇਵਾਲ .
11)ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਕੀਤੀ ਗਈ
ਉੱਤਰ - 1882ਈ.
12) ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਕਿੱਥੇ ਕੀਤੀ ਗਈ
ਉਤਰ- ਲਾਹੌਰ
13) ਪੰਜਾਬ ਯੁਨੀਵਰਸਿਟੀ ਨੂੰ ਚੰਡੀਗੜ੍ਹ ਕਦੋਂ ਸਥਾਨੰਤਰ ਕੀਤਾ ਗਿਆ
ਉੱਤਰ - 1962 ਈ.
14) ਪੰਜਾਬ ਦੀ ਵੰਡ ਤੋਂ ਪੰਜਾਬ ਯੂਨੀਵਰਸਿਟੀ ਨੂੰਕਿੱਥੇ ਸਥਾਨੰਤਰ ਕੀਤਾ ਗਿਆ
ਉੱਤਰ - ਸੋਲਨ
15) ਪੰਜਾਬ ਵਿੱਚ ਸੈਂਟਰਲ ਏ ਸੀ ਜੋਸ਼ੀ ਲਾਇਬ੍ਰੇਰੀ ਕਿਥੇ ਸਥਿਤ ਹੈ
ਉੱਤਰ - ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ.
16) ਸੀ.ਐ੍ਮ. ਸੀ . ਹਸਪਤਾਲ ਕਿੱਥੇ ਸਥਿਤ ਹੈ
ਉੱਤਰ - ਲੁਧਿਆਣਾ
17) ਪੰਜਾਬ ਦਾ ਸ਼ਹਿਰੀਕਰਨ ਵਿੱਚ ਭਾਰਤ ਵਿਚ ਕਿੰਨਵਾ ਸਥਾਨ ਹੈ
ਉਤਰ - ਪੰਜਵਾਂ
18) ਪੀ. ਜੀ.ਆਈ. ਕਿੱਥੇ ਸਥਿਤ ਹੈ
ਉਤਰ - ਚੰਡੀਗੜ੍ਹ
19) ਪੰਜਾਬੀ ਵਿਸ਼ਵ ਵਿਦਿਆਲੇ ਦੀ ਸਥਾਪਨਾ ਕਦੋਂ ਕੀਤੀ ਗਈ
ਉਤਰ - 1962 ਈ.
20) ਅਜੋਕਾ ਪੰਜਾਬ ਦਾ ਆਕਾਰ ਕਿਸ ਤਰ੍ਹਾਂ ਹੈ
ਉਤਰ - ਤਿਕੌਣਾ
Comments
Post a Comment